ਕਣਕ ਬੀਜਣ ਵਾਲੇ ਕਿਸਾਨਾਂ ਵਾਸਤੇ ਆਈ ਬੁਰੀ ਖ਼ਬਰ, ਕਿਸਾਨ ਨਿਰਾਸ਼

ਕਿਸਾਨਾਂ ਨੂੰ ਆਏ ਸਾਲ ਖੇਤੀ ਵਿੱਚ ਨਵੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ, ਉਸੇ ਤਰਾਂ ਇਸ ਸਾਲ ਵੀ ਕਣਕ ਬੀਜਣ ਤੋਂ ਕੁਝ ਸਮੇਂ ਬਾਅਦ ਹੀ ਕਿਸਾਨਾਂ ਲਈ ਬਹੁਤ ਬੁਰੀ ਖ਼ਬਰ …

Read More

ਕਣਕ ਨੂੰ ਪਹਿਲਾ ਪਾਣੀ ਲਾਉਣ ਸਮੇਂ ਨਾ ਕਰੋ ਇਹ ਗਲਤੀ ਇੰਨੇ ਦਿਨ ਬਾਅਦ ਲਗਾਓ ਪਾਣੀ

ਲਗਭਗ ਸਾਰੇ ਪਾਸੇ ਕਣਕ ਦੀ ਬਿਜਾਈ ਹੋ ਚੁੱਕੀ ਹੈ। ਅੱਜ ਅਸੀਂ ਤੁਹਾਨੂੰ ਕਣਕ ਦੇ ਪਹਿਲੇ ਪਾਣੀ ਬਾਰੇ ਜਾਣਕਾਰੀ ਦੇਵਾਂਗੇ। ਬਹੁਤ ਸਾਰੇ ਕਿਸਾਨ ਵੀਰ ਇਸ ਬਾਰੇ ਜਾਣਦੇ ਹੋਣਗੇ ਪਰ ਪਾਣੀ ਸਬੰਧੀ …

Read More

ਇਸ ਤਰਾਂ ਤਿਆਰ ਕਰੋ ਖੇਤਾਂ ਵਿੱਚੋਂ ਜਾਨਵਰਾਂ ਨੂੰ ਭਜਾਉਣ ਦਾ ਦੇਸੀ ਜੁਗਾੜ

ਕਿਸਾਨਾਂ ਨੂੰ ਖੇਤੀ ਨਾਲ ਜੁੜੀਆਂ ਕਾਫ਼ੀ ਸਮਸਿਆਵਾਂ ਦਾ ਸਾਹਮਣਾ ਕਰਣਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਖੇਤਾਂ ਵਿੱਚ ਜੰਗਲੀ ਜਾਨਵਰਾਂ ਅਤੇ ਗਾਵਾਂ ਮੱਝਾਂ ਦਾ ਵੜ ਜਾਣਾ। ਜਾਨਵਰ ਰਾਤ …

Read More

ਜਾਣੋ ਜਿਆਦਾ ਝਾੜ ਵਾਲੀਆਂ ਮੱਕੀ ਦੀਆਂ ਕਿਸਮਾਂ ਦਾ ਸੱਚ

ਜੋ ਕਿਸਾਨ ਭਰਾ ਮੱਕੀ ਦੀ ਖੇਤੀ ਕਰਦੇ ਹਨ ਉਨ੍ਹਾਂਨੂੰ ਹਮੇਸ਼ਾ ਜ਼ਿਆਦਾ ਉਤਪਾਦਨ ਵਾਲੀ ਮੱਕੀ ਦੀ ਕਿਸਮ ਦੀ ਤਲਾਸ਼ ਰਹਿੰਦੀ ਹੈ। ਪਰ ਅੱਜ ਅਸੀ ਜ਼ਿਆਦਾ ਉਤਪਾਦਨ ਵਾਲੀ ਮੱਕੀ ਦੀਆਂ ਕਿਸਮਾਂ ਦੀ …

Read More

ਹੁਣ ਯੂਰੀਆ ਪਾਉਣਾ ਹੋਇਆ ਬਹੁਤ ਸਸਤਾ ਅਤੇ ਅਸਾਨ

ਹੁਣ ਕਿਸਾਨਾਂ ਲਈ ਖੇਤਾਂ ਵਿੱਚ ਯੂਰੀਆ ਪਾਉਣਾ ਬਹੁਤ ਸਸਤਾ ਅਤੇ ਆਸਾਨ ਹੋ ਜਾਵੇਗਾ । ਯਾਨੀ ਕਿ ਜਿੱਥੇ ਕਿਸਾਨਾਂ ਨੂੰ ਹੁਣ ਤੱਕ 45 ਕਿੱਲੋ ਯੂਰੀਆ ਪਾਉਣਾ ਪੈਂਦਾ ਸੀ ਹੁਣ ਉਸਦੇ ਮੁਕਾਬਲੇ …

Read More

ਜਾਣੋ ਕਣਕ ਵਿੱਚੋਂ ਗੁੱਲੀ ਡੰਡਾ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ

ਕੁੱਝ ਸਾਲਾਂ ਤੋਂ ਕਣਕ ਵਿੱਚ ਗੁੱਲੀ ਡੰਡੇ ਨਾਮਕ ਨਦੀਨ ਦੀ ਸਮੱਸਿਆ ਵੱਧ ਰਹੀ ਹੈ। ਇਸਦੀ ਰੋਕਥਾਮ ਲਈ ਕਿਸਾਨ ਬਹੁਤ ਸਾਰੇ ਨਦੀਨ ਨਾਸ਼ਕਾਂ ਦੀ ਦੁਗਨੀ ਮਾਤਰਾ ਅਤੇ ਵੱਖ-ਵੱਖ ਗਰੁਪਾਂ ਦੀਆਂ ਦਵਾਈਆਂ …

Read More

ਇਹ ਹੈ ਪਰਾਲੀ ਸੰਭਾਲਣ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ

ਹਰ ਵਾਰ ਦੀ ਤਰਾਂ ਪੰਜਾਬ ਵਿਚ ਪਰਾਲੀ ਦੀ ਸੰਭਾਲ ਇਕ ਵੱਡਾ ਮੁੱਦਾ ਬਣ ਚੁੱਕਿਆ ਹੈ| ਛੋਟੇ ਕਿਸਾਨ ਜਿਆਦਾ ਮਹਿੰਗੇ ਖੇਤੀਬਾੜੀ ਸੰਦ ਨਾ ਖਰੀਦ ਪਾਉਣ ਕਰਕੇ ਇਹ ਨੀ ਸਮਝ ਪਾ ਰਹੇ …

Read More

ਜਾਣੋ ਕਣਕ ਦੀ ਬਿਜਾਈ ਦਾ ਇਸਰਾਇਲੀ ਤਰੀਕਾ, ਸਿਰਫ 2 ਕਿੱਲੋ ਕਣਕ ਨਾਲ ਮਿਲਦਾ ਹੈ 40 ਕਵਿੰਟਲ ਦਾ ਝਾੜ

ਅੱਜ ਦੇ ਸਮੇਂ ਵਿੱਚ ਦੇਸ਼ ਦੇ ਕਿਸਾਨ ਖੇਤੀ ਦੇ ਪਰੰਪਰਾਗਤ ਤਰੀਕੇ ਛੱਡ ਕੇ ਕਾਫ਼ੀ ਨਵੇਂ ਨਵੇਂ ਤਰੀਕੇ ਆਪਣਾ ਰਹੇ ਹਨ ,ਇਨ੍ਹਾਂ ਵਿੱਚੋਂ ਇੱਕ ਹੈ ਇਸਰਾਇਲੀ ਤਰੀਕਾ। ਇਸਰਾਇਲੀ ਖੇਤੀਬਾੜੀ ਤਕਨੀਕ ਨਾਲ …

Read More

ਟ੍ਰੈਕਟਰ ਟਾਇਰ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕਿਸਾਨ ਭਰਾਵਾਂ ਨੂੰ ਟਰੈਕਟਰ ਦੇ ਟਾਇਰ ਖਰੀਦਦੇ ਸਮੇਂ ਅਕਸਰ ਇਹ ਪਰੇਸ਼ਾਨੀ ਆਉਂਦੀ ਹੈ ਕਿ ਟਾਇਰ ਦੀ ਕੁਆਲਿਟੀ ਕਿਵੇਂ ਚੈੱਕ ਕੀਤੀ ਜਾਵੇ। ਕਵਾਲਿਟੀ ਚੰਗੀ ਨਾ ਹੋਣ ਦੀ ਵਜ੍ਹਾ ਨਾਲ ਟਰੈਕਟਰ ਦੇ …

Read More

ਕਿਸਾਨਾਂ ਨੇ ਏਨੇ ਰੁਪਏ ਚੱਕ ਦਿੱਤੇ ਦੁੱਧ ਦੇ ਭਾਅ

ਮਹਿੰਗਾਈ ਦਿਨੋਂ ਦੀ ਵਧਦੀ ਜਾ ਰਹੀ ਹੈ ਅਤੇ ਹਰ ਰੋਜ਼ ਘਰਾਂ ਵਿੱਚ ਵਰਤੀਆਂ ਜਾਂ ਵਾਲੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ ਰਹੇ ਹਨ। ਇਸੇ ਵਿਚਕਾਰ ਹੁਣ ਡੇਅਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ …

Read More