ਜਾਣੋ ਕਿਉਂ ਨਹੀਂ ਹੁੰਦੀ ਔਰਤਾਂ ਦੀ ਸ਼ਰਟ ਵਿੱਚ ਜੇਬ੍ਹ

ਫੈਸ਼ਨ ਦੇ ਡੋਰ ਵਿਚ ਮੁੰਡੇ ਅਤੇ ਕੁੜੀਆਂ ਦੋਨੋ ਹੀ ਸ਼ਰਟ ਪਹਿਨਦੇ ਹਨ ਪਰ ਦੋਨਾਂ ਦੇ ਸ਼ਰਟ ਦੀ ਡਿਜਾਇਨ ਅਲੱਗ ਅਲੱਗ ਹੁੰਦੇ ਹਨ ਕੁੜੀਆਂ ਦੇ ਲਈ ਬਣਾਈ ਗਈ ਸ਼ਰਟ ਦੀ ਡਿਜਾਇਨ ਮੁੰਡਿਆਂ ਤੋਂ ਇੱਕ ਦਮ ਅਲੱਗ ਹੁੰਦਾ ਹੈ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤਾ ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਕੁੜੀਆਂ ਸ਼ਰਟ ਵਿਚ ਜੇਬ ਨਹੀਂ ਹੁੰਦੀ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਇਹਨਾਂ ਦੀ ਸ਼ਰਟ ਵਿਚ ਜੇਬ ਕਿਉਂ ਨਹੀਂ ਹੁੰਦੀ ਆਓ ਅੱਜ ਤੁਹਾਨੂੰ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ-

ਜੇਬ ਨੂੰ ਲੈ ਕੇ ਹੋਇਆ ਸੀ ਗਿਵ ਅਸ ਪੋਕਟ ਅੰਦੋਲਨ :– ਔਰਤਾਂ ਦੇ ਸ਼ਰਟ ਵਿਚ ਜੇਬ ਦਾ ਨਹੀਂ ਹੋਣਾ ਇਹ ਅੱਜ ਦੀ ਸਮੱਸਿਆ ਨਹੀਂ ਪੁਰਾਣੇ ਜਮਾਨੇ ਵਿਚ ਵੀ ਇਸ ਤਰ੍ਹਾਂ ਦੀਆ ਗੱਲਾਂ ਲੋਕਾਂ ਦੇ ਮਨ ਵਿਚ ਖਟਕਦੀਆਂ ਸੀ ਕਿਉਂਕਿ ਔਰਤਾਂ ਦੀ ਸ਼ਰਟ ਵਿਚ ਜੇਬ ਨਹੀਂ ਹੁੰਦਾ ਕਿਹਾ ਜਾਂਦਾ ਹੈ

ਕਿ ਜੇਕਰ ਔਰਤਾਂ ਦੀ ਸ਼ਰਟ ਵਿਚ ਜੇਬ ਹੋਵੇਗਾ ਅਤੇ ਉਸ ਜੇਬ ਵਿਚ ਔਰਤਾਂ ਕੁਝ ਰੱਖਣਗੀਆਂ ਤਾ ਇਹ ਉਹਨਾਂ ਦੀ ਸਰੀਰਕ ਬਣਾਵਟ ਉਭਰੀ ਜਿਹੀ ਲੱਗਦੀ ਹੈ ਇਹੀ ਕਾਰਨ ਹੈ ਕਿ ਔਰਤਾਂ ਦੇ ਸ਼ਰਟ ਵਿਚ ਜੇਬ ਨਹੀਂ ਹੁੰਦਾ ਸੀ ਹੋਲੀ ਹੋਲੀ ਇਹ ਪ੍ਰਕਿਰਿਆ ਅੱਗੇ ਵਧਦੀ ਗਈ ਅਤੇ ਪਹਿਲਾ ਦੇ ਜ਼ਮਾਨੇ ਵਿਚ ਵੀ ਔਰਤਾਂ ਦੀ ਸ਼ਰਟ ਵਿਚ ਜੇਬ ਨਹੀਂ ਲਗਾਈ ਜਾਂਦੀ ਸੀ।

ਇਸਦਾ ਇੱਕ ਹੋਰ ਕਾਰਨ ਵੀ ਦੱਸਿਆ ਜਾਂਦਾ ਸੀ ਕਿ ਔਰਤਾਂ ਦਾ ਕੰਮ ਹੈ ਸੁੰਦਰ ਦਿਸਣਾ ਹੈ ਨਾ ਕਿ ਜੇਬ ਵਿਚ ਕੁਝ ਰੱਖਣ ਨਾਲ ਔਰਤਾਂ ਦੀ ਸੁੰਦਰਤਾ ਤੇ ਅਸਰ ਪੈਂਦਾ ਹੈ ਹਾਲਾਂਕਿ ਇਸਦੇ ਖਿਲਾਫ ਮਹਿਲਾ ਸੰਗਠਨ ਨੇ ਆਵਾਜ਼ ਵੀ ਚੁੱਕੀ ਕੁ ਅਤੇ ਯੂਰਪ ਵਿਚ ਮਹਿਲਾ ਸੰਗਠਨ ਨੇ ਇਸਦੇ ਖਿਅਫ਼ ਇੱਕ ਅੰਦੋਲਨ ਵੀ ਚਲਾਇਆ ਸੀ ,ਇਸ ਅੰਦੋਲਨ ਨੂੰ ਉਹਨਾਂ ਨੇ ਗਿਵ ਅਸ ਪੋਕਟ ਦਾ ਨਾਮ ਦਿੱਤਾ ਸੀ ਇਸ ਅੰਦੋਲਨ ਨੇ ਕਾਫੀ ਜ਼ੋਰ ਵੀ ਫੜਿਆ ਸੀ।

ਛਾਤੀ ਦੇ ਆਕਾਰ ਕਰਕੇ ਹੁੰਦੀ ਹੈ ਦਿੱਕਤ :- ਤੁਹਾਨੂੰ ਦੱਸ ਦੇ ਕਿ ਮੁੰਡਿਆਂ ਦੀ ਛਾਤੀ ਅਤੇ ਕੁੜੀਆਂ ਦੀ ਛਾਤੀ ਵਿਚ ਕਾਫੀ ਅੰਤਰ ਹੁੰਦਾ ਹੈ ਅਤੇ ਇਸ ਲਈ ਮੁੰਡਿਆਂ ਦੀ ਛਾਤੀ ਨੂੰ ਨਾਪ ਕੇ ਸ਼ਰਟ ਵਿਚ ਪੋਕਟ ਬਣਾਏ ਜਾਂਦੇ ਹਨ ਪਰ ਕੁੜੀਆਂ ਦੀ ਸ਼ਰਟ ਦੀ ਸਿਲਾਈ ਦੇ ਲਈ ਉਹਨਾਂ ਜਗਾ ਤੇ ਕਾਫੀ ਧਿਆਨ ਰੱਖਣਾ ਪੈਂਦਾ ਹੈ

ਤਾ ਦੂਜੇ ਪਾਸੇ ਕੁੜੀਆਂ ਵਿਚ ਵੀ ਉਹਨਾਂ ਦੀ ਛਾਤੀ ਦਾ ਸਾਈਜ਼ ਅੱਡ ਅੱਡ ਹੁੰਦਾ ਹੈ ਪਰ ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਕੁੜੀਆਂ ਦੇ ਸ਼ਰਟ ਵਿਚ ਵੀ ਪੋਕਟ ਹੁੰਦਾ ਹੈ ਉਹ ਉਹਨਾਂ ਦੀ ਪਸੰਦ ਅਤੇ ਨਾਪ ਤੇ ਨਿਰਭਰ ਕਰਦਾ ਹੈ।