ਇਸ ਤਰਾਂ ਸਿਰਫ ਪਾਣੀ ਅਤੇ ਪੈਟਰੋਲ ਨਾਲ ਘਰ ਵਿੱਚ ਤਿਆਰ ਕਰੋ LPG ਗੈਸ

ਦੋਸਤੋ LPG ਗੈਸ ਦਿਨੋਂ ਦਿਨ ਕਾਫ਼ੀ ਮਹਿੰਗੀ ਹੁੰਦੀ ਜਾ ਰਹੀ ਹੈ। ਇਸ ਲਈ ਸਾਡਾ ਗੈਸ ਦਾ ਖਰਚਾ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਟ੍ਰਿਕ ਬਾਰੇ ਦੱਸਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਤੁਸੀ ਘਰ ਵਿਚ ਹੀ ਸਿਰਫ ਪਾਣੀ ਅਤੇ ਥੋੜ੍ਹੇ ਜਿਹੇ ਪੈਟਰੋਲ ਦੀ ਮਦਦ ਨਾਲ LPG ਗੈਸ ਬਣਾ ਸਕਦੇ ਹੋ ਅਤੇ ਇਸਦਾ ਇਸਤੇਮਾਲ ਕਰ ਸਕਦੇ ਹੋ।

ਗੈਸ ਤਿਆਰ ਕਰਨ ਲਈ ਸਭਤੋਂ ਪਹਿਲਾਂ ਤੁਸੀਂ ਦੋ ਪਲਾਸਟਿਕ ਦੀਆਂ ਬੋਤਲਾਂ ਵਿੱਚ ਅੱਧਾ ਲੀਟਰ ਪਾਣੀ ਅਤੇ ਅੱਧਾ ਲੀਟਰ ਹੀ ਪੈਟਰੋਲ ਲੈਣਾ ਹੈ। ਇਨ੍ਹਾਂ ਦੋਵਾਂ ਬੋਤਲਾਂ ਦੇ ਢੱਕਨ ਵਿੱਚ ਤੁਸੀਂ ਦੋ ਦੋ ਛੋਟੇ ਮੋਰੇ ਕਰ ਲੈਣੇ ਹਨ। ਨਾਲ ਹੀ ਇੱਕ ਪਤਲੀ ਪਲਾਸਟਿਕ ਪਾਇਪ ਲੈਣੀ ਹੈ ਅਤੇ ਦੋ ਹਿੱਸਿਆਂ ਵਿਚ ਕੱਟ ਕੇ ਢੱਕਨ ਵਿੱਚ ਬਣਾਏ ਹੋਏ ਮੋਰਾਂ ਵਿਚ ਪਾਕੇ ਇੱਕ ਹਿੱਸੇ ਨੂੰ ਬੋਤਲ ਦੇ ਹੇਠਾਂ ਤੱਕ ਛੱਡ ਦੇਣਾ ਹੈ ਅਤੇ ਦੂੱਜੇ ਨੂੰ ਪਟਰੋਲ ਦੇ ਉੱਤੇ ਤੱਕ ਛੱਡਣਾ ਹੈ ਅਤੇ ਪਾਇਪ ਨੂੰ ਗਲੂ ਨਾਲ ਢੱਕਨ ਉੱਤੇ ਫਿਕਸ ਕਰ ਦੇਣਾ ਹੈ।

ਠੀਕ ਇਸੇ ਤਰ੍ਹਾਂ ਪਾਣੀ ਵਾਲੀ ਬੋਤਲ ਦੇ ਢੱਕਨ ਵਿੱਚ ਇੱਕ ਮੋਰਾ ਥੋੜ੍ਹਾ ਛੋਟਾ ਅਤੇ ਇੱਕ ਵੱਡਾ ਮੋਰਾ ਕਰਕੇ ਉਸ ਵਿੱਚ ਥੋੜ੍ਹੀ ਮੋਟੀ ਪਲਾਸਟਿਕ ਪਾਇਪ ਪਾਉਣੀ ਹੈ ਅਤੇ ਮੋਟੀ ਪਾਇਪ ਨੂੰ ਪਾਣੀ ਦੇ ਉੱਤੇ ਅਤੇ ਪੈਟਰੋਲ ਵਾਲੀ ਬੋਤਲ ਤੋਂ ਆ ਰਹੀ ਪਤਲੀ ਪਾਈਪ ਨੂੰ ਪਾਣੀ ਦੇ ਹੇਠਾਂ ਛੱਡਕੇ ਗਲੂ ਦੀ ਮਦਦ ਨਾਲ ਫਿਕਸ ਕਰ ਦੇਣਾ ਹੈ। ਹੁਣ ਤੁਸੀਂ ਇੱਕ DC 12 ਏਅਰ ਪੰਪ ਲੈਣਾ ਹੈ ਅਤੇ ਨਾਲ ਹੀ 12v ਦਾ ਚਾਰਜਰ ਵੀ ਲੈ ਲੈਣਾ ਹੈ।

ਇਸਤੋਂ ਬਾਅਦ ਏਅਰ ਪੰਪ ਨੂੰ ਪਟਰੋਲ ਵਾਲੀ ਬੋਤਲ ਵਿੱਚ ਹੇਠਾਂ ਤੱਕ ਜਾ ਰਹੀ ਪਾਇਪ ਉੱਤੇ ਲਗਾ ਦੇਣਾ ਹੈ ਅਤੇ ਏਅਰ ਪੰਪ ਦਾ ਕਨੈਕਸ਼ਨ ਕਰ ਦੇਣਾ ਹੈ। ਪੰਪ ਨੂੰ ਚਾਲੂ ਕਰਦੇ ਹੀ ਜੋ ਪਾਣੀ ਵਾਲੀ ਬੋਤਲ ਤੋਂ ਮੋਟੀ ਪਾਇਪ ਬਾਹਰ ਆ ਰਹੀ ਹੈ ਉਸ ਵਿਚੋਂ LPG ਗੈਸ ਬਣਕੇ ਆਉਣ ਲੱਗੇਗੀ। ਇਸੇ ਤਰ੍ਹਾਂ ਤੁਸੀ ਇਸ ਪਾਇਪ ਨੂੰ ਆਪਣੇ ਗੈਸ ਚੁੱਲ੍ਹੇ ਨਾਲ ਜੋੜਕੇ ਇਸਦਾ ਇਸਤੇਮਾਲ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

ਨੋਟ : ਪੈਟਰੋਲ ਇੱਕ ਜਲਨਸ਼ੀਲ ਪਦਾਰਥ ਹੈ ਅਤੇ ਬਿਨਾਂ ਸਾਵਧਾਨੀ ਵਰਤੇ ਘਰ ਵਿੱਚ ਇਸ ਪ੍ਰਯੋਗ ਦਾ ਇਸਤੇਮਾਲ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਇਸ ਪ੍ਰਕਾਰ ਦੀ ਕਿਸੇ ਵੀ ਦੁਰਘਟਨਾ ਤੋਂ ਬਚਨ ਲਈ ਇਸ ਪ੍ਰਯੋਗ ਨੂੰ ਪੂਰੀ ਸਾਵਧਾਨੀ ਨਾਲ ਕਰੋ ਅਤੇ ਜੇਕਰ ਤੁਹਾਡੇ ਕੋਲ ਕਿਸੇ ਦੁਰਘਟਨਾ ਨਾਲ ਨਿੱਬੜਨ ਦਾ ਇੰਤਜ਼ਾਮ ਨਾ ਹੋਵੇ ਤਾਂ ਇਸ ਪ੍ਰਯੋਗ ਨੂੰ ਬਿਲਕੁਲ ਨਾ ਕਰੋ